LPU Medical Lab Workshop Attracts over 1200 Lab Practitioners from Across Punjab

Jalandhar : Lovely Professional University witnessed a remarkable gathering of 1200+ medical lab practitioners from across Punjab, who came together for Beyond The Bench: Workshop on Transforming Excellence in Medical Lab Technology. The event, jointly organized by the Joint Association of Independent Medical Lab and Allied Professionals (JAIMILAP) and LPU’s Department of Medical Laboratory Sciences aimed to provide a platform for knowledge exchange and professional development.
The program was inaugurated by the Chief Guest, Honourable Cabinet Minister Aman Arora in the Punjab government. He expressed his commitment to good governance and lauded the medical laboratory practitioners for their invaluable service to society. He also acknowledged the pivotal role played by JAIMILAP’s State President, Sh. Jagdeep S Bhardwaj, and National General Secretary, Sh. Rajan Bector, in providing socially responsible leadership within the medical lab profession.
Aman Arora also commended Lovely Professional University for its promotion of diversity, inclusivity, and its contributions to higher education and employment opportunities. Dr. Sanjay Modi, Pro Vice Chancellor, and Dr. Monica Gulati, Registrar of Lovely Professional University, graced the occasion and inspired participants to pursue continuous measures for quality improvement.
They emphasized the importance of professional development and advised the Human Resource Development Center, led by Dr. Sunaina Ahuja, Professor and Dean, and Mr. Sarabjit Singh Kwatra, Deputy Dean, to organize more such programs to enhance the capacity of practicing professionals. Their encouraging words motivated attendees to strive for excellence in their respective roles and contribute to advancing the field of medical lab technology.
During the training session resource person Dr. Naresh Kumar, Rupal Dubey, Dr. Sumanpreet Kaur and Dr. Sukhdeep Kumar enlightened the information on the different topics and shared the advanced knowledge about the instruments to the attended. A major highlight of the program was the book launch Ceremony, where faculty members from LPU’s School of Allied Medical Sciences released their latest works. Dr. Gursharan Singh’s edited volume titled “Value Added Products from Bioalgae Based Biorefineries: Opportunities and Challenges,” published by Springer publishers launched.
Additionally, four e-books launched, including “Textbook in Embryology” (Nova Science USA), “Cutting-Edge Applications of Nanomaterial’s in Biomedical Sciences” (IGI-Global), “Biomedical Research Developments for Improved Healthcare” (IGI-Global), and “Reshaping Healthcare with Cutting-Edge Biomedical Advancements” (IGI-Global). These publications, edited by Dr. Pranav Kumar Prabhakar, Dr. Sandeep Sharma, and Dr. Manish Vyas, with contributions from Dr. Sumanpreet Kaur, Dr. Sandeep Kaur,. Amandeep Kaur, and Dr. Payal.

एलपीयू ने मेडिकल लैब के क्षेत्र में वर्कशाप आयोजित की, पंजाब भर से 1200 से अधिक लैब प्रैक्टिशनर आए

जालंधर

लवली प्रोफेशनल यूनिवर्सिटी में पंजाब भर से 1200 से अधिक मेडिकल लैब प्रैक्टिशनर बियॉन्ड द बेंच: वर्कशाप ऑन ट्रांसफार्मिंग एक्सिलेंस इन मेडिकल लैब टेक्नोलॉजी में एक साथ शामिल हुए। संयुक्त एसोसिएशन ऑफ इंडिपेंडेंट मेडिकल लैब एंड अलाइड प्रोफेशनल्स (जेएआईएमआईएलएपी) और एलपीयू के मेडिकल लैबोरेटरी साइंसेज विभाग द्वारा संयुक्त रूप से आयोजित इस कार्यक्रम का उद्देश्य ज्ञान के आदान-प्रदान और पेशेवर विकास के लिए एक मंच प्रदान करना था।
कार्यक्रम का उद्घाटन मुख्य अतिथि, पंजाब सरकार में माननीय कैबिनेट मंत्री अमन अरोड़ा ने किया। उन्होंने सुशासन के प्रति अपनी प्रतिबद्धता व्यक्त की और समाज के लिए उनकी अमूल्य सेवा के लिए मेडिकल लेबोरेटरी प्रैक्टिशनरों की सराहना की। उन्होंने मेडिकल लैब पेशे के भीतर सामाजिक रूप से जिम्मेदार नेतृत्व प्रदान करने में जयमिलाप के राज्य अध्यक्ष श्री जगदीप एस भारद्वाज और राष्ट्रीय महासचिव श्री राजन बेक्टर द्वारा निभाई गई महत्वपूर्ण भूमिका की भी सराहना की।
अमन अरोड़ा ने विविधता, समावेशिता को बढ़ावा देने और उच्च शिक्षा और रोजगार के अवसरों में इसके योगदान के लिए लवली प्रोफेशनल यूनिवर्सिटी की भी सराहना की। डॉ. संजय मोदी, प्रो वाइस चांसलर और डॉ. मोनिका गुलाटी, रजिस्ट्रार, लवली प्रोफेशनल यूनिवर्सिटी ने वर्कशाप में भाग लिया और प्रतिभागियों को गुणवत्ता सुधार के लिए निरंतर उपाय करने के लिए प्रेरित किया। उन्होंने पेशेवर विकास के महत्व पर जोर दिया और डॉ. सुनैना आहूजा, प्रोफेसर और डीन, और श्री सरबजीत सिंह क्वात्रा, डिप्टी डीन के नेतृत्व में मानव संसाधन विकास केंद्र से कहा कि अभ्यास करने वाले पेशेवरों की क्षमता बढ़ाने के लिए इस तरह के और अधिक कार्यक्रम आयोजित करें।
उनके उत्साहवर्धक शब्दों ने उपस्थित लोगों को अपनी-अपनी भूमिकाओं में उत्कृष्टता के लिए प्रयास करने और मेडिकल लैब प्रौद्योगिकी के क्षेत्र को आगे बढ़ाने में योगदान देने के लिए प्रेरित किया। प्रशिक्षण सत्र के दौरान रिर्सोस व्यक्ति डॉ. नरेश कुमार, रूपल दुबे, डॉ. सुमनप्रीत कौर और डॉ. सुखदीप कुमार ने विभिन्न विषयों पर जानकारी दी और उपस्थित लोगों को उपकरणों के बारे में उन्नत ज्ञान साझा किया। कार्यक्रम का एक प्रमुख आकर्षण पुस्तक विमोचन समारोह था, जहां एलपीयू के स्कूल ऑफ एलाइड मेडिकल साइंसेज के स्टाफ ने अपनी नवीनतम कृतियों का विमोचन किया।
डॉ. गुरशरण सिंह द्वारा संपादित पुस्तक “ए वैल्यू एडिड बायोएल्गी बेस्ड बायोरिफाइनरीछछ ओपरच्यूनिटी और चैलेंजिस” का स्प्रिंगर प्रकाशकों द्वारा प्रकाशन किया गया। इसके अतिरिक्त, चार ई-पुस्तकें भी लॉन्च की गईं, जिनमें “टेक्स्टबुक इन एम्ब्रियोलॉजी” (नोवा साइंस यूएसए), “कटिंग-एज एप्लीकेशन ऑफ नैनोमटेरियल्स इन बायोमेडिकल साइंसेज” (आईजीआई-ग्लोबल), “बायोमेडिकल रिसर्च डेवलपमेंट्स फॉर इम्प्रूव्ड हेल्थकेयर” (आईजीआई-ग्लोबल) और “रीशेपिंग हेल्थकेयर विद कटिंग-एज बायोमेडिकल एडवांसमेंट्स” (आईजीआई-ग्लोबल) शामिल हैं। डॉ. प्रणव कुमार प्रभाकर, डॉ. संदीप शर्मा और डॉ. मनीष व्यास द्वारा संपादित इन प्रकाशनों में डॉ. सुमनप्रीत कौर, डॉ. संदीप कौर, अमनदीप कौर और डॉ. पायल का योगदान है।

ਐਲਪੀਯੂ ਵੱਲੋਂ ਮੈਡੀਕਲ ਲੈਬ ਦੇ ਖੇਤਰ ਵਿੱਚ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਪੰਜਾਬ ਭਰ ਤੋਂ ਆਏ 1200 ਤੋਂ ਵੱਧ ਲੈਬ ਪ੍ਰੈਕਟੀਸ਼ਨਰ ਸ਼ਾਮਿਲ ਹੋਏ

ਜਲੰਧਰ

ਪੰਜਾਬ ਭਰ ਦੇ 1200 ਤੋਂ ਵੱਧ ਮੈਡੀਕਲ ਲੈਬ ਪ੍ਰੈਕਟੀਸ਼ਨਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਵਿਖੇ ਬਿਓਂਡ ਦਾ ਬੈਂਚ: ਟਰਾਂਸਫਾਰਮਿੰਗ ਐਕਸੀਲੈਂਸ ਇਨ ਮੈਡੀਕਲ ਲੈਬ ਟੈਕਨਾਲੋਜੀ ‘ਤੇ ਵਰਕਸ਼ਾਪ ਲਈ ਇਕੱਠੇ ਹੋਏ। ਜਵਾਇੰਟ ਐਸੋਸਿਏਸ਼ਨ ਆਫ ਇੰਡੀਪੇਂਡੇਟ ਮੈਡੀਕਲ ਲੈਬ ਐਂਡ ਅਲਾਈਡ ਪ੍ਰੋਫੈਸ਼ਨਲਜ਼ (JAIMILAP) ਅਤੇ ਐਲਪੀਯੂ ਦੇ ਮੈਡਿਕਲ ਲੈਬੋਰੇਟਰੀ ਸਾਇੰਸਜ ਵਿਭਾਗ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤੇ ਗਏ ਇਸ ਸਮਾਗਮ ਦਾ ਉਦੇਸ਼ ਗਿਆਨ ਦੇ ਆਦਾਨ-ਪ੍ਰਦਾਨ ਅਤੇ ਪੇਸ਼ੇਵਰ ਵਿਕਾਸ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਸੀ।
ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਪੰਜਾਬ ਸਰਕਾਰ ਮਾਨਯੋਗ ਕੈਬਨਿਟ ਮੰਤਰੀ ਅਮਨ ਅਰੋੜਾ ਦੁਆਰਾ ਕੀਤਾ ਗਿਆ। ਉਨ੍ਹਾਂ ਨੇ ਚੰਗੇ ਪ੍ਰਸ਼ਾਸਨ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਅਤੇ ਮੈਡੀਕਲ ਲੈਬਾਰਟਰੀ ਪ੍ਰੈਕਟੀਸ਼ਨਰਾਂ ਦੀ ਸਮਾਜ ਪ੍ਰਤੀ ਅਮੁੱਲ ਸੇਵਾ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਜੈਮਿਲਪ ਦੇ ਸੂਬਾ ਪ੍ਰਧਾਨ ਸ਼੍ਰੀ ਜਗਦੀਪ ਐਸ. ਭਾਰਦਵਾਜ ਅਤੇ ਰਾਸ਼ਟਰੀ ਜਨਰਲ ਸਕੱਤਰ ਸ਼੍ਰੀ ਰਾਜਨ ਬੈਕਟਰ ਦੁਆਰਾ ਮੈਡੀਕਲ ਪ੍ਰਯੋਗਸ਼ਾਲਾ ਪੇਸ਼ੇ ਵਿੱਚ ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਅਗਵਾਈ ਪ੍ਰਦਾਨ ਕਰਨ ਵਿੱਚ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਅਮਨ ਅਰੋੜਾ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਭਿੰਨਤਾ, ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਉੱਚ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਲਈ ਇਸ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਡਾ: ਸੰਜੇ ਮੋਦੀ, ਪ੍ਰੋ ਵਾਈਸ ਚਾਂਸਲਰ ਅਤੇ ਡਾ: ਮੋਨਿਕਾ ਗੁਲਾਟੀ, ਰਜਿਸਟਰਾਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਵਰਕਸ਼ਾਪ ਵਿੱਚ ਭਾਗ ਲਿਆ ਅਤੇ ਭਾਗੀਦਾਰਾਂ ਨੂੰ ਗੁਣਵੱਤਾ ਵਿੱਚ ਸੁਧਾਰ ਲਈ ਲਗਾਤਾਰ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਪੇਸ਼ੇਵਰ ਵਿਕਾਸ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਡਾਕਟਰ ਸੁਨੈਨਾ ਆਹੂਜਾ, ਪ੍ਰੋਫੈਸਰ ਅਤੇ ਡੀਨ, ਸ਼੍ਰੀ ਸਰਬਜੀਤ ਸਿੰਘ ਕਵਾਤਰਾ, ਡਿਪਟੀ ਡੀਨ ਦੀ ਅਗਵਾਈ ਵਾਲੇ ਮਨੁੱਖੀ ਸਰੋਤ ਵਿਕਾਸ ਕੇਂਦਰ ਨੂੰ ਪ੍ਰੈਕਟਿਸ ਕਰਨ ਵਾਲੇ ਪੇਸ਼ੇਵਰਾਂ ਦੀ ਸਮਰੱਥਾ ਨੂੰ ਵਧਾਉਣ ਲਈ ਅਜਿਹੇ ਹੋਰ ਪ੍ਰੋਗਰਾਮ ਵਿਕਸਤ ਕਰਨ ਲਈ ਕਿਹਾ। ਉਨ੍ਹਾਂ ਦੇ ਉਤਸ਼ਾਹਜਨਕ ਸ਼ਬਦਾਂ ਨੇ ਹਾਜ਼ਰੀਨ ਨੂੰ ਆਪਣੀਆਂ-ਆਪਣੀਆਂ ਭੂਮਿਕਾਵਾਂ ਵਿੱਚ ਉੱਤਮਤਾ ਲਈ ਯਤਨ ਕਰਨ ਅਤੇ ਮੈਡੀਕਲ ਲੈਬ ਤਕਨਾਲੋਜੀ ਦੇ ਖੇਤਰ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਸਿਖਲਾਈ ਸੈਸ਼ਨ ਦੌਰਾਨ ਰਿਸੋਰਸ ਪਰਸਨ ਡਾ: ਨਰੇਸ਼ ਕੁਮਾਰ, ਰੁਪਲ ਦੂਬੇ, ਡਾ: ਸੁਮਨਪ੍ਰੀਤ ਕੌਰ ਅਤੇ ਡਾ: ਸੁਖਦੀਪ ਕੁਮਾਰ ਨੇ ਵੱਖ-ਵੱਖ ਵਿਸ਼ਿਆਂ ‘ਤੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਹਾਜ਼ਰੀਨ ਨੂੰ ਉਪਕਰਨਾਂ ਬਾਰੇ ਉੱਨਤ ਜਾਣਕਾਰੀ ਸਾਂਝੀ ਕੀਤੀ। ਇਸ ਸਮਾਗਮ ਦੀ ਇੱਕ ਮੁੱਖ ਵਿਸ਼ੇਸ਼ਤਾ ਪੁਸਤਕ ਰਿਲੀਜ਼ ਸਮਾਰੋਹ ਸੀ, ਜਿੱਥੇ ਐਲਪੀਯੂ ਦੇ ਸਕੂਲ ਆਫ਼ ਅਲਾਈਡ ਮੈਡੀਕਲ ਸਾਇੰਸਿਜ਼ ਦੇ ਸਟਾਫ਼ ਨੇ ਆਪਣੀਆਂ ਨਵੀਨਤਮ ਰਚਨਾਵਾਂ ਰਿਲੀਜ਼ ਕੀਤੀਆਂ। ਡਾ: ਗੁਰਸ਼ਰਨ ਸਿੰਘ ਦੁਆਰਾ ਸੰਪਾਦਿਤ ਪੁਸਤਕ “ਏ ਵੈਲਯੂ ਐਡੇਡ ਬਾਇਓਐਲਗੀ ਬੇਸਡ ਬਾਇਓਰੀਫਾਈਨਰੀ: ਸਮ ਅਵਸਰ ਐਂਡ ਚੈਲੇਂਜ” ਸਪਰਿੰਗਰ ਪਬਲਿਸ਼ਰਜ਼ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ।
ਇਸ ਤੋਂ ਇਲਾਵਾ, ਚਾਰ ਈ-ਕਿਤਾਬਾਂ ਵੀ ਲਾਂਚ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ “ਟੇਕਸਟਬੁਕ ਇਨ ਐਮਬ੍ਰਿਯੋਲਾਜੀ (ਨੋਵਾ ਸਾਇੰਸ ਯੂ.ਐਸ.ਏ.), “ਬਾਇਓਮੈਡੀਕਲ ਸਾਇੰਸਜ਼ ਵਿੱਚ ਨੈਨੋਮੈਟਰੀਅਲਜ਼ ਦੀ ਕਟਿੰਗ-ਐਜ ਐਪਲੀਕੇਸ਼ਨਜ਼” (ਆਈਜੀਆਈ-ਗਲੋਬਲ), “ਸੁਧਾਰਿਤ ਹੈਲਥਕੇਅਰ ਲਈ ਬਾਇਓਮੈਡੀਕਲ ਰਿਸਰਚ ਡਿਵਲਪਮੇਂਟ” (ਆਈਜੀਆਈ- ਗਲੋਬਲ) ਅਤੇ “ਕਟਿੰਗ-ਐਜ ਬਾਇਓਮੈਡੀਕਲ ਐਡਵਾਂਸਮੈਂਟਸ ਨਾਲ ਹੈਲਥਕੇਅਰ ਰੀਸ਼ੇਪਿੰਗ” (ਆਈਜੀਆਈ ਗਲੋਬਲ) ਸ਼ਾਮਿਲ ਸਨ। ਡਾ: ਪ੍ਰਣਵ ਕੁਮਾਰ ਪ੍ਰਭਾਕਰ, ਡਾ: ਸੰਦੀਪ ਸ਼ਰਮਾ ਅਤੇ ਡਾ: ਮਨੀਸ਼ ਵਿਆਸ ਦੁਆਰਾ ਸੰਪਾਦਿਤ ਇਨ੍ਹਾਂ ਪ੍ਰਕਾਸ਼ਨਾਂ ਵਿੱਚ ਡਾ: ਸੁਮਨਪ੍ਰੀਤ ਕੌਰ, ਡਾ: ਸੰਦੀਪ ਕੌਰ, ਅਮਨਦੀਪ ਕੌਰ ਅਤੇ ਡਾ: ਪਾਇਲ ਦਾ ਵੀ ਯੋਗਦਾਨ ਰਿਹਾ।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung - loodgieter
pagal world hd video pornorop.com xxn hd sexy video site nesaporn.mobi local village sex xxxbangole ganstagirls.com deepfake porn home made porn 2beeg.mobi kumaoni video نيك محارم مصريات porno-arab.net نيك فى السجن
www hinde xxx video com newcooltube.mobi kamasutra sexy videos bhabi xnxx.com tubepatrol.sex doctors x videos سكس محارم في المطبخ pornwap.tv سحاق لبناني yuuki seto series-hentai.net hentai crossdress gonzo xxx iwanktv.info bf
sisters ring hentai jabhentai.com chinese hentai wwwseix tubeq.mobi easy porn pinay video compinoy.com unang hirit live today joshi kousei allhentai.net hentia g نيك ياسمين عبد العزيز yesexyporn.com قصص سكس رومانسية