₹500-Cr Action Plan To Tackle Stubble Burning In Punjab

Over 21k applications received from farmers to avail subsidy on various CRM machinery during kharif season 2024, says Gurmeet Singh Khudian

Chandigarh : In a bid to bring stubble burning cases to zero in the state as per directions of Chief Minister S. Bhagwant Singh Mann, Punjab Agriculture and Farmers Welfare department has laid out an action plan of Rs.500 crore for providing machinery and other measures during the paddy harvest season 2024. Revealing this here today, Punjab Agriculture and Farmers Welfare Minister S. Gurmeet Singh Khudian informed that the department has received as many as 21,511 applications from farmers, cooperative societies, FPOs and panchayats interested in availing subsidies on various crop residue management (CRM) machinery during the kharif season 2024 and farmers have applied for 63,697 machines.
Individual farmers can avail 50 per cent subsidy on the cost of CRM equipment, while, 80 per cent subsidy is for cooperative societies, FPOs, panchayats limited to a maximum as per the guidelines of the scheme, he added. Under the scheme, he said that super SMS, super seeder, surface seeder, smart seeder, happy seeder, paddy straw chopper, shredder, mulcher, hydraulic reversible mould board plough and zero till drill for in-situ management and baler and rake in ex-situ machines are being made available on subsidy.
As many as 1,30,000 CRM machines have been provided to farmers of the state from 2018-19 to 2023, S. Gurmeet Singh Khudian informed while adding that the Agriculture department would also launch an information education and communication campaign to educate and train farmers about the available technologies for the management of crop residues as the state government is taking every possible step to address the problem of stubble burning.
The Agriculture Minister also asked the department officials to ensure transparency in the entire process and strict action will be taken against violation of rules and regulations.

ਪੰਜਾਬ ਨੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ 500 ਕਰੋੜ ਰੁਪਏ ਦੀ ਕਾਰਜ ਯੋਜਨਾ ਉਲੀਕੀ
ਸਾਉਣੀ ਸੀਜ਼ਨ 2024 ਦੌਰਾਨ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ‘ਤੇ ਸਬਸਿਡੀ ਲੈਣ ਲਈ ਕਿਸਾਨਾਂ ਤੋਂ 21,000 ਤੋਂ ਵੱਧ ਅਰਜ਼ੀਆਂ ਹੋਈਆਂ ਪ੍ਰਾਪਤ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਫ਼ਸਲੀ ਰਹਿੰਦ-ਖੂੰਹਦ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਰੋਕਣ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਕਟਾਈ ਦੇ ਸੀਜ਼ਨ-2024 ਦੌਰਾਨ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਮਸ਼ੀਨਰੀ ਅਤੇ ਹੋਰ ਉਪਾਅ ਪ੍ਰਦਾਨ ਕਰਨ ਵਾਸਤੇ 500 ਕਰੋੜ ਰੁਪਏ ਦੀ ਕਾਰਜ ਯੋਜਨਾ ਬਣਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਨੂੰ ਸਾਉਣੀ ਸੀਜ਼ਨ-2024 ਦੌਰਾਨ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ) ਮਸ਼ੀਨਾਂ ‘ਤੇ ਸਬਸਿਡੀ ਪ੍ਰਾਪਤ ਕਰਨ ਦੇ ਇੱਛੁਕ ਕਿਸਾਨਾਂ, ਸਹਿਕਾਰੀ ਸੁਸਾਇਟੀਆਂ, ਐਫ.ਪੀ.ਓਜ਼ ਅਤੇ ਪੰਚਾਇਤਾਂ ਵੱਲੋਂ 21,511 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਕਿਸਾਨਾਂ ਨੇ 63,697 ਮਸ਼ੀਨਾਂ ਲਈ ਅਰਜ਼ੀਆਂ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਵਿਅਕਤੀਗਤ ਕਿਸਾਨ ਸੀ.ਆਰ.ਐਮ. ਮਸ਼ੀਨਰੀ ‘ਤੇ 50 ਫ਼ੀਸਦ ਸਬਸਿਡੀ ਲੈ ਸਕਦੇ ਹਨ, ਜਦੋਂਕਿ ਇਸ ਯੋਜਨਾ ਦੇ ਨਿਯਮਾਂ ਮੁਤਾਬਕ ਸਹਿਕਾਰੀ ਸੁਸਾਇਟੀਆਂ, ਐਫ.ਪੀ.ਓਜ਼ ਅਤੇ ਪੰਚਾਇਤਾਂ 80 ਫ਼ੀਸਦੀ ਸਬਸਿਡੀ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਫ਼ਸਲੀ ਰਹਿੰਦ-ਖੂੰਹਦ ਦੇ ਖੇਤਾਂ ਵਿੱਚ ਨਿਪਟਾਰੇ (ਇਨ-ਸੀਟੂ) ਲਈ ਸੁਪਰ ਐਸ.ਐਮ.ਐਸ, ਸੁਪਰ ਸੀਡਰ, ਸਰਫੇਸ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ, ਪੈਡੀ ਸਟਾਰਅ ਚੌਪਰ, ਸ਼੍ਰੈਡਰ, ਮਲਚਰ, ਹਾਈਡ੍ਰੌਲਿਕ ਰੀਵਰਸੀਵਲ ਮੋਲਡ ਬੋਰਡ ਪਲੌਅ ਅਤੇ ਜ਼ੀਰੋ ਟਿੱਲ ਡਰਿੱਲ ਅਤੇ ਖੇਤਾਂ ਤੋਂ ਬਾਹਰ (ਐਕਸ-ਸੀਟੂ) ਨਿਪਟਾਰੇ ਲਈ ਬੇਲਰ ਅਤੇ ਰੇਕ ਮਸ਼ੀਨਰੀਆਂ ਸਬਸਿਡੀ ‘ਤੇ ਉਪਲਬਧ ਕਰਾਈਆਂ ਜਾ ਰਹੀਆਂ ਹਨ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਦੇ ਕਿਸਾਨਾਂ ਨੂੰ ਸਾਲ 2018-19 ਤੋਂ 2023 ਤੱਕ ਕੁੱਲ 1,30,000 ਸੀ.ਆਰ.ਐਮ. ਮਸ਼ੀਨਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਉਪਲਬਧ ਤਕਨਾਲੋਜੀ ਬਾਰੇ ਕਿਸਾਨਾਂ ਨੂੰ ਜਾਣਕਾਰੀ ਅਤੇ ਸਿਖਲਾਈ ਦੇਣ ਲਈ ਸੂਚਨਾ, ਸਿੱਖਿਆ ਅਤੇ ਸੰਚਾਰ ਮੁਹਿੰਮ ਸ਼ੁਰੂ ਕਰੇਗਾ ਅਤੇ ਸੂਬਾ ਸਰਕਾਰ ਫ਼ਸਲੀ ਰਹਿੰਦ-ਖੂੰਹਦ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪੂਰੀ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ।

पंजाब ने पराली जलाने की समस्या के हल के लिए 500 करोड़ रुपए की कार्य योजना बनाई
खरीफ की फ़सल सीजन 2024 दौरान फ़सली अवशेष प्रबंधन मशीनों पर सब्सिडी लेने के लिए किसानों से 21, 000 से अधिक आवेदन हुए प्राप्त: गुरमीत सिंह खुड्डियां

चंडीगढ़

मुख्य मंत्री स. भगवंत सिंह मान के निर्देशों अनुसार पंजाब में फ़सल अवशेष- जलाने की घटनाओं को पूरी तरह से रोकने के लिए पंजाब के कृषि और किसान कल्याण विभाग द्वारा धान की कटाई के सीजन- 2024 दौरान पराली के उचित प्रबंधन के लिए मशीनरी और अन्य उपाय प्रदान करने के लिए 500 करोड़ रुपए की कार्य योजना बनाई गई है। इस संबंधी जानकारी देते हुए पंजाब के कृषि और किसान कल्याण मंत्री स. गुरमीत सिंह खुड्डियां ने बताया कि विभाग को खरीफ की फ़सल सीजन- 2024 दौरान फ़सल अवशेष- प्रबंधन ( सी.आर.एम) मशीनों पर सब्सिडी प्राप्त करने के इच्छुक किसानों, सहकारी सोसायटियों, एफ.पी.ओज और पंचायतों द्वारा 21, 511 आवेदन प्राप्त हुए है और किसानों ने 63, 697 मशीनों के लिए आवेदन दिए है।
उन्होंने बताया कि व्यक्तिगत किसान सी.आर.एम. मशीनरी पर 50 फ़ीसद सब्सिडी ले सकते है, जबकि इस योजना के नियमों अनुसार सहकारी सोसायटियों, एफ.पी.ओज एंव पंचायतों 80 प्रतिशत सब्सिडी ले सकती है। उन्होंने बताया कि इस योजना के अंतर्गत फ़सल अवशेष के खेतों में निपटारे ( इन- सीटू) के लिए सुपर एस. एम. एस, सुपर सीडर, सरफेस सिडर, स्मार्ट सिडर, हैपी सीडर, पैडी स्ट्रा चौपर, श्रैडर, मल्चर, हाइड्रोरोलिक रिवर्सिवल मोल्ड बोर्ड पलौअ और ज़ीरो टिल ड्रिल और खेतों से बाहर ( एक्स- सीटू) निपटारे के लिए बेलर और रैक मशीनरियां सब्सिडी पर उपलब्ध करवाई जा रही है।
स. गुरमीत सिंह खुड्डियां ने बताया कि राज्य के किसानों को साल 2018- 19 से 2023 तक कुल 1 30, 000 सी.आर.एम. मशीनें प्रदान की गई है। उन्होंने आगे बताया कि कृषि विभाग फ़सल अवशेष के प्रबंधन के लिए उपलब्ध प्रौद्यौगिकी के बारे में किसानों को जानकारी और प्रशिक्षण देने के लिए सूचना, शिक्षा और संचार मुहिम शुरू करेगा और राज्य सरकार फ़सल अवशेष जलाने की समस्या को हल करने के लिए हर संभव यत्न कर रही है।
कृषि मंत्री ने विभाग के अधिकारियों को पूरी प्रक्रिया दौरान पारदर्शिता को यकीनी बनाने और नियमों का उल्लंघन करने वालों विरुद्ध सख़्त कार्यवाही करने के निर्देश भी दिए।

 

 

Comments are closed.

seo ajansı - mersin escort -

boşanma avukatı

- Antalya iş ilanı - berlin werbung - loodgieter
pagal world hd video pornorop.com xxn hd sexy video site nesaporn.mobi local village sex xxxbangole ganstagirls.com deepfake porn home made porn 2beeg.mobi kumaoni video نيك محارم مصريات porno-arab.net نيك فى السجن
www hinde xxx video com newcooltube.mobi kamasutra sexy videos bhabi xnxx.com tubepatrol.sex doctors x videos سكس محارم في المطبخ pornwap.tv سحاق لبناني yuuki seto series-hentai.net hentai crossdress gonzo xxx iwanktv.info bf
sisters ring hentai jabhentai.com chinese hentai wwwseix tubeq.mobi easy porn pinay video compinoy.com unang hirit live today joshi kousei allhentai.net hentia g نيك ياسمين عبد العزيز yesexyporn.com قصص سكس رومانسية