AAP MP Malvinder Kang on CBI arresting Arvind Kejriwal – BJP is doing ‘political vendetta’ against Aam Aadmi Party

The Modi government is misusing the country's investigation agencies, BJP just wants to finish the Aam Aadmi Party - Kang

Chandigarh : The Aam Aadmi Party (AAP) Punjab reacted sharply to the arrest of AAP convenor and Delhi Chief Minister Arvind Kejriwal by CBI on Tuesday night. The party accused the Bharatiya Janata Party of misusing investigation agencies and said that this is an undemocratic and unconstitutional step of the BJP government.
On Wednesday, Aam Aadmi Party Punjab’s chief spokesperson and MP Malvinder Singh Kang reacted to this matter and said that BJP is working against the Aam Aadmi Party, it is their political vendetta. BJP and Prime Minister Narendra Modi want to finish the Aam Aadmi Party at any cost.
That is why the Modi government is misusing the country’s investigation agencies against Arvind Kejriwal and AAP leaders. Kang said that the way ED hastily approached the High Court without getting the copy of the judgment after Arvind Kejriwal got bail from the lower court, it clearly shows that all this is happening at the behest of Prime Minister Modi and BJP.
He said that BJP has relations with the main accused in this case Raghav Reddy and Sharadchandra Reddy. It has given election funds of Rs 60 crore to BJP through electoral bonds. He said that Arvind Kejriwal was arrested by ED on the basis of the statement of the person who gave funds to the BJP.
At the same time, they have also given Lok Sabha ticket to Raghav Reddy’s father. This clearly shows their intentions. He said that whatever the BJP does, we have full faith that we will definitely get justice from the court. Soon Arvind Kejriwal will be proved innocent in this case and he will get bail and the conspiracy of BJP will be exposed.

सीबीआई द्वारा अरविंद केजरीवाल को गिरफ्तार करने पर ‘आप’ सांसद मलविंदर कंग ने कहा – बीजेपी आम आदमी पार्टी के खिलाफ ‘पॉलिटिकल वेंडेटा’ कर रही है
मोदी सरकार देश की जांच एजेंसियों का दुरूपयोग कर रही है, बीजेपी आम आदमी पार्टी को किसी भी तरह खत्म करना चाहती है – कंग

चंडीगढ़

मंगलवार रात को सीबीआई द्वारा आप संयोजक और दिल्ली के मुख्यमंत्री अरविंद केजरीवाल को गिरफ्तार करने पर आम आदमी पार्टी ने तीखी प्रतिक्रिया व्यक्त की है। पार्टी ने भारतीय जनता पार्टी पर जांच एजेंसियों का दुरूपयोग करने का आरोप लगाया और कहा कि यह भाजपा सरकार का गैर-लोकतांत्रिक और असंवैधानिक कदम है।
बुधवार को आम आदमी पार्टी पंजाब के मुख्य प्रवक्ता और सांसद मलविंदर सिंह कंग ने इस मामले पर प्रतिक्रिया देते हुए कहा कि बीजेपी आम आदमी पार्टी के खिलाफ पॉलिटिकल वेंडेटा(बदले की भावना) के तहत काम कर रही है। बीजेपी और प्रधानमंत्री नरेंद्र मोदी आम आदमी पार्टी को किसी भी तरह खत्म करना चाहते हैं। इसलिए अरविंद केजरीवाल और आप नेताओं के खिलाफ मोदी सरकार देश की जांच एजेंसियों का गलत तरीके से इस्तेमाल कर रही है।
कंग ने कहा कि निचली अदालत से अरविंद केजरीवाल को जमानत मिलने के बाद जिस तरह से जल्दबाजी में जजमेंट की कॉपी आए बिना ईडी ने हाई कोर्ट का रुख किया, यह स्पष्ट तौर पर दर्शाता है कि यह सब प्रधानमंत्री मोदी और भाजपा के इशारे पर हो रहा है। उन्होंने कहा कि इस केस में मुख्य आरोपी राघव रेड्डी और शरदचंद्र रेड्डी के साथ भाजपा के रिश्ते हैं।
उसने भाजपा को इलेक्टोरल बांड्स के जरिए 60 करोड़ रुपए के चुनावी फंड दिए हैं। उन्होंने कहा कि जिस व्यक्ति ने भाजपा को फंड दिया, उसके बयान के आधार अरविंद केजरीवाल को ईडी ने गिरफ्तार किया। वहीं राघव रेड्डी के पिता को इन्होंने लोकसभा का टिकट भी दिया है। इससे उनके मंसूबे साफ जाहिर होते हैं।
उन्होंने कहा कि भाजपा कुछ भी कर ले लेकिन हमें पूरा विश्वास है कि अदालत से हमें न्याय जरुर मिलेगा। जल्द ही अरविंद केजरीवाल इस मामले में निर्दोष साबित होंगे और उन्हें जमानत मिलेगी एवं भाजपा का षड्यंत्र लोगों के सामने आएगा।

ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਆਪ ਸਾਂਸਦ ਮਲਵਿੰਦਰ ਕੰਗ ਨੇ ਕਿਹਾ- ਭਾਜਪਾ ਆਮ ਆਦਮੀ ਪਾਰਟੀ ਖ਼ਿਲਾਫ਼ ‘ਸਿਆਸੀ ਬਦਲਾਖੋਰੀ’ ਤਹਿਤ ਕਰ ਰਹੀ ਹੈ ਕੰਮ
ਮੋਦੀ ਸਰਕਾਰ ਦੇਸ਼ ਦੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ, ਭਾਜਪਾ ਕਿਸੇ ਵੀ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਤਬਾਹ ਕਰਨਾ ਚਾਹੁੰਦੀ ਹੈ – ਕੰਗ

ਚੰਡੀਗੜ੍ਹ

‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੰਗਲਵਾਰ ਰਾਤ ਨੂੰ ਸੀਬੀਆਈ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ‘ਤੇ ਆਮ ਆਦਮੀ ਪਾਰਟੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪਾਰਟੀ ਨੇ ਭਾਰਤੀ ਜਨਤਾ ਪਾਰਟੀ ‘ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਭਾਜਪਾ ਸਰਕਾਰ ਦਾ ਗੈਰ-ਜਮਹੂਰੀ ਅਤੇ ਗੈਰ-ਸੰਵਿਧਾਨਕ ਕਦਮ ਹੈ।
ਬੁੱਧਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਜਪਾ ਸਿਆਸੀ ਬਦਲਾਖੋਰੀ ਤਹਿਤ ਆਮ ਆਦਮੀ ਪਾਰਟੀ ਖ਼ਿਲਾਫ਼ ਕੰਮ ਕਰ ਰਹੀ ਹੈ। ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਵੀ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ।
ਇਸ ਲਈ ਮੋਦੀ ਸਰਕਾਰ ਅਰਵਿੰਦ ਕੇਜਰੀਵਾਲ ਅਤੇ ‘ਆਪ’ ਆਗੂਆਂ ਖ਼ਿਲਾਫ਼ ਦੇਸ਼ ਦੀਆਂ ਜਾਂਚ ਏਜੰਸੀਆਂ ਦੀ ਗ਼ਲਤ ਵਰਤੋਂ ਕਰ ਰਹੀ ਹੈ। ਕੰਗ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜਿਸ ਤਰ੍ਹਾਂ ਈ.ਡੀ ਨੇ ਫ਼ੌਰੀ ਤੌਰ ‘ਤੇ ਫ਼ੈਸਲੇ ਦੀ ਕਾਪੀ ਨਾ ਮਿਲਣ ‘ਤੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਸਭ ਕੁਝ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਇਸ਼ਾਰੇ ‘ਤੇ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਰਾਘਵ ਰੈਡੀ ਅਤੇ ਸ਼ਰਦਚੰਦਰ ਰੈਡੀ ਨਾਲ ਭਾਜਪਾ ਦੇ ਸਬੰਧ ਹਨ। ਉਨ੍ਹਾਂ ਨੇ ਚੋਣ ਬਾਂਡ ਰਾਹੀਂ ਭਾਜਪਾ ਨੂੰ 60 ਕਰੋੜ ਰੁਪਏ ਦੇ ਚੋਣ ਫੰਡ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਫੰਡ ਦੇਣ ਵਾਲੇ ਵਿਅਕਤੀ ਦੇ ਬਿਆਨ ਦੇ ਆਧਾਰ ‘ਤੇ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਰਾਘਵ ਰੈਡੀ ਦੇ ਪਿਤਾ ਨੂੰ ਲੋਕ ਸਭਾ ਟਿਕਟ ਵੀ ਦਿੱਤੀ ਹੈ। ਇਸ ਤੋਂ ਉਨ੍ਹਾਂ ਦੇ ਇਰਾਦੇ ਸਾਫ਼ ਦਿਖਾਈ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਕੁਝ ਵੀ ਕਰ ਲਵੇ, ਪਰ ਸਾਨੂੰ ਪੂਰਾ ਭਰੋਸਾ ਹੈ ਕਿ ਸਾਨੂੰ ਅਦਾਲਤ ਤੋਂ ਨਿਆਂ ਜ਼ਰੂਰ ਮਿਲੇਗਾ। ਜਲਦੀ ਹੀ ਅਰਵਿੰਦ ਕੇਜਰੀਵਾਲ ਇਸ ਮਾਮਲੇ ‘ਚ ਬੇਕਸੂਰ ਸਾਬਤ ਹੋ ਜਾਣਗੇ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਵੇਗੀ ਅਤੇ ਭਾਜਪਾ ਦੀ ਸਾਜ਼ਿਸ਼ ਲੋਕਾਂ ਸਾਹਮਣੇ ਆ ਜਾਵੇਗੀ।

 

Comments are closed.

seo ajansı - mersin escort -

boşanma avukatı

- Antalya iş ilanı - berlin werbung - loodgieter
pagal world hd video pornorop.com xxn hd sexy video site nesaporn.mobi local village sex xxxbangole ganstagirls.com deepfake porn home made porn 2beeg.mobi kumaoni video نيك محارم مصريات porno-arab.net نيك فى السجن
www hinde xxx video com newcooltube.mobi kamasutra sexy videos bhabi xnxx.com tubepatrol.sex doctors x videos سكس محارم في المطبخ pornwap.tv سحاق لبناني yuuki seto series-hentai.net hentai crossdress gonzo xxx iwanktv.info bf
sisters ring hentai jabhentai.com chinese hentai wwwseix tubeq.mobi easy porn pinay video compinoy.com unang hirit live today joshi kousei allhentai.net hentia g نيك ياسمين عبد العزيز yesexyporn.com قصص سكس رومانسية